Bars Song Lyrics – Shubh (New Punjabi Song)

“Bars” is a Punjabi song by Shubh from his 2025 album “Sicario.” The lyrics highlight themes of self-confidence, resilience, and a celebration of personal achievements. Shubh emphasizes his journey from humble beginnings to success, underscoring the importance of hard work and authenticity.

Song Details

Song Title:Bars
Artist:Shubh
Casts:Shubh
Lyrics:Shubh
Composer:Sickboi
Duration:03:04
Music Label:Shubh Music
Release Year:January 17, 2025

Bars Song Lyrics

Bina Maal Patteyan Ton Rehnde Khide Balliye
Assi Qabar’aa Sajati Aa Jo Bhide Balliye
Ni Beeba Sadde Te Na Chust Chalaaki Chaldi
Fir Ginde Naa Dharde Lafede Balliye

Ni Leede Saste Te Vaily Oh Karoda Vich Ni
Kitte Level Aa Set Aivein Jaani Tich Ni
Dekhi Kar Jayi Deri Naa Jaraa Rakhi Najra
Ni Baithi Naal Di Teri Ae Jandi Photo Khichdi

Ni Putthi Matt Aa Te Putthe Aa Hisaab Balliye
Putthe Bande Aa Te Putthe Aa Jawaab Balliye
Paava Chappal Te Kasseya Pajama
Fir Vi Suit-boot Aale Kehnde Aa Janaab Balliye

Ni Rehnde Masti Ch Chote Aali Chaal Chalde
Assi Hukam De Akke Baily Saar Chalde
Tu Aa [?] Busy Utte Hawaa Kardi
Ni Sadde Country De Bahron Ne Vyapaar Chalde

Ni Raule Shehar Ch Te Mittar’aa Di Toli Lagdi
Jado Paunde Aa Patakhe Fir Holi Lagdi
Rakhi Bhar Ke License Aa Siraane Jatt Ne
Ni Sadde Time Chakkne Nu Vi Aa Boli Lagdi

Ni Att Chakkne De Mile Aa Khitaab Balliye
12 Tappiyan Te Chakki Naa Kitaab Balliye
Aitthe Hadd Tod Kari Diyan Mehnat’aa Billo
Ni Jaana Mud Saahnu Udeek Da Punjab Balliye

Jagge Jatt Wangu Dehshat Failaayi Firde
Role Model Mundeer Pichhe Laayi Firde
Jivein Hawaa Ch Corona Wangu Gall Faildi
Ni Tere Shehar—

Jagge Jatt Wangu Dehshat Failaayi Firde
Role Model Mundeer Pichhe Laayi Firde
Jivein Hawaa Ch Corona Wangu Gall Faildi
Ni Tere Shehar Ch Jatta De Putt Chhayi Firde

Ni Poori Taur De Shaukeeni Aa Ne Laake Rakhde
Navaa Din Chadhe Navaa Aib Paake Rakhde
Ni Jehde Karde Parade Like That This That
Fir Pubb’aa Naal Thokne Halaake Rakhde

Ni Maare V12 Engine Vi Balka Kude
Jado Jud’di Mundeer Naape Sadak’aa Kude
Laava Ainaak’aa Te Akkan Vichon Raub Dis Jeh
Ni Pagg Teddi Aa Te Chaal Vich Madak’aa Kude

Ni Gall Hass Ke Karaa Je Najayaj Khull Jayi
Dekh Lifestyle Sadda Tukke Bull Ni
Main Kitta Saara Kujh Naam Meri Maa De Billo
Aivein Gaddiyan Jeh Dekh Ka Utte Dull Jayi

Ni Jithon Langh Jaa Mandeer Dekhe Khad Ke Billo
Assi Faisle Karaaye Kinne Add Ke
Ohna Utte Mittiyan Naa Maar
Sadde Naal Aitthe Jatt Ne Ta Padhde
Pyaara Aale Barke
Pata Ni Kinni Magar Payi’aa Ne
Teri Jeyi’aa Kudi Tension Dayi Di Kalli
Tension’aa Naa Layi Aa
Tainu Disda Cute Aje Disda Buraaiyan
Meri Gallan Tainu Chubh Jau
Aeh Saath Ne Jo Kaaiyan
Joda Lain Naa Lain Mainu Dass De Likhaari
Kalle Dil’aa Naal Khed’da Ni Unjh Ta Khidari
Khadd Kinneyan Ton Ghate Paase Theek Na Vyapari
Juaa Zindagi Da Lange Fir Sire Da Jawaari
(Sire Da Jawaari, Sire Da Jawaari)

ਬਿਨਾ ਮਾਲ ਪੱਤਿਆਂ ਤੋਂ ਰਹਿੰਦੇ ਖਿੜੇ ਬੱਲਿਏ
ਅਸੀਂ ਕਬਰਾਂ ਸਜਾਉਂਦੇ ਆ ਜੋ ਭਿੜੇ ਬੱਲਿਏ
ਨੀ ਬੀਬਾ ਸਾਡੇ ਤੇ ਨਾ ਚੁਸਤ ਚਲਾਕੀ ਚਲਦੀ
ਫਿਰ ਗਿਣਦੇ ਨਾ ਧਰਦੇ ਲਫੜੇ ਬੱਲਿਏ

ਨੀ ਲੀਦੇ ਸਸਤੇ ਤੇ ਵੇਲੀ ਓਹ ਕਰੋੜਾਂ ਵਿੱਚ ਨੀ
ਕਿੱਥੇ ਲੈਵਲ ਆ ਸੈਟ ਐਵੇਂ ਜਾਨੀ ਟਿੱਚ ਨੀ
ਦੇਖੀ ਕਰ ਜਾਈ ਦੇਰੀ ਨਾ ਜਰਾ ਰੱਖੀ ਨਜ਼ਰਾ
ਨੀ ਬੈਠੀ ਨਾਲ ਦੀ ਤੇਰੀ ਐ ਜੰਦੀ ਫੋਟੋ ਖਿੱਚਦੀ

ਨੀ ਪੂਠੀ ਮੱਤ ਆ ਤੇ ਪੂਠੇ ਆ ਹਿਸਾਬ ਬੱਲਿਏ
ਪੂਠੇ ਬੰਦੇ ਆ ਤੇ ਪੂਠੇ ਆ ਜਵਾਬ ਬੱਲਿਏ
ਪਾਵਾ ਚੱਪਲ ਤੇ ਕੱਸਿਆ ਪਜਾਮਾ
ਫਿਰ ਵੀ ਸੂਟ-ਬੂਟ ਵਾਲੇ ਕਹਿੰਦੇ ਆ ਜਨਾਬ ਬੱਲਿਏ

ਨੀ ਰਹਿੰਦੇ ਮਸਤੀ ਚ ਛੋਟੇ ਵਾਲੀ ਚਾਲ ਚਲਦੇ
ਅਸੀਂ ਹੁਕਮ ਦੇ ਅੱਕੇ ਬੇਲੀ ਸਾਰ ਚਲਦੇ
ਤੂੰ ਆ [?] ਬਿਜੀ ਉੱਤੇ ਹਵਾ ਕਰਦੀ
ਨੀ ਸਾਡੇ ਕੰਟਰੀ ਦੇ ਬਾਹਰੋਂ ਨੇ ਵਪਾਰ ਚਲਦੇ

ਨੀ ਰੌਲੇ ਸ਼ਹਿਰ ਚ ਤੇ ਮਿੱਤਰਾਂ ਦੀ ਟੋਲੀ ਲੱਗਦੀ
ਜਦੋਂ ਪਾਉਂਦੇ ਆ ਪਟਾਖੇ ਫਿਰ ਹੋਲੀ ਲੱਗਦੀ
ਰੱਖੀ ਭਰ ਕੇ ਲਾਈਸੈਂਸ ਆ ਸਿਰਾਨੇ ਜੱਟ ਨੇ
ਨੀ ਸਾਡੇ ਟਾਈਮ ਚੱਕਣੇ ਨੂੰ ਵੀ ਆ ਬੋਲੀ ਲੱਗਦੀ

ਨੀ ਅੱਤ ਚੱਕਣੇ ਦੇ ਮਿਲੇ ਆ ਖਿਤਾਬ ਬੱਲਿਏ
12 ਟੱਪੀਆਂ ਤੇ ਚੱਕੀ ਨਾ ਕਿਤਾਬ ਬੱਲਿਏ
ਅਿੱੱਥੇ ਹੱਦ ਤੋੜ ਕਰੀ ਦਿਆਂ ਮਹਨਤਾਂ ਬੱਲੋ
ਨੀ ਜਾਣਾ ਮੁੜ ਸਾਨੂੰ ਉਡੀਕ ਦਾ ਪੰਜਾਬ ਬੱਲਿਏ

ਜੱਗੇ ਜੱਟ ਵਾਂਗੂ ਦਹਿਸ਼ਤ ਫੈਲਾਈ ਫਿਰਦੇ
ਰੋਲ ਮਾਡਲ ਮੁਂਦੀਰ ਪਿੱਛੇ ਲਾਈ ਫਿਰਦੇ
ਜਿਵੇਂ ਹਵਾ ਚ ਕਰੋਨਾ ਵਾਂਗੂ ਗੱਲ ਫੈਲਦੀ
ਨੀ ਤੇਰੇ ਸ਼ਹਿਰ—

ਜੱਗੇ ਜੱਟ ਵਾਂਗੂ ਦਹਿਸ਼ਤ ਫੈਲਾਈ ਫਿਰਦੇ
ਰੋਲ ਮਾਡਲ ਮੁਂਦੀਰ ਪਿੱਛੇ ਲਾਈ ਫਿਰਦੇ
ਜਿਵੇਂ ਹਵਾ ਚ ਕਰੋਨਾ ਵਾਂਗੂ ਗੱਲ ਫੈਲਦੀ
ਨੀ ਤੇਰੇ ਸ਼ਹਿਰ ਚ ਜੱਟਾਂ ਦੇ ਪੁੱਤ ਛਾਈ ਫਿਰਦੇ

ਨੀ ਪੂਰੀ ਤੌਰ ਦੇ ਸ਼ੌਕੀਨ ਆ ਨੇ ਲਾ ਕੇ ਰੱਖਦੇ
ਨਵਾ ਦਿਨ ਚੜ੍ਹੇ ਨਵਾ ਐਬ ਪਾ ਕੇ ਰੱਖਦੇ
ਨੀ ਜਿਹੜੇ ਕਰਦੇ ਪਰਡੇ ਲਾਈਕ ਦੈਟ ਥਿਸ ਦੈਟ
ਫਿਰ ਪੱਬਾਂ ਨਾਲ ਠੋਕਣੇ ਹਲਾਕੇ ਰੱਖਦੇ

ਨੀ ਮਾਰੇ ਵੀ12 ਇੰਜਨ ਵੀ ਬਲਕਾ ਕੁੜੇ
ਜਦੋਂ ਜੁੜਦੀ ਮੁਂਦੀਰ ਨਾਪੇ ਸੜਕਾਂ ਕੁੜੇ
ਲਾਵਾ ਐਨਾਕਾਂ ਤੇ ਅੱਖਾਂ ਵਿੱਚੋਂ ਰੌਬ ਦਿਸ ਜਿਹ
ਨੀ ਪੱਗ ਟੇਢੀ ਆ ਤੇ ਚਾਲ ਵਿੱਚ ਮਡਕਾਂ ਕੁੜੇ

ਨੀ ਗੱਲ ਹੱਸ ਕੇ ਕਰਾ ਜੇ ਨਜਾਇਜ਼ ਖੁੱਲ ਜਾਈ
ਦੇਖ ਲਾਈਫਸਟਾਈਲ ਸਾਡਾ ਟੁੱਕੇ ਬੁੱਲ ਨੀ
ਮੈਂ ਕੀਤਾ ਸਾਰਾ ਕੁਝ ਨਾਮ ਮੇਰੀ ਮਾਂ ਦੇ ਬੱਲੋ
ਐਵੇਂ ਗੱਡੀਆਂ ਜਿਹ ਦੇਖ ਕਾ ਉੱਤੇ ਦੱਲ ਜਾਈ

ਨੀ ਜਿੱਥੋਂ ਲੰਘ ਜਾ ਮੰਦਿਰ ਦੇਖੇ ਖੜ ਕੇ ਬੱਲੋ
ਅਸੀਂ ਫੈਸਲੇ ਕਰਾਏ ਕਿੰਨੇ ਅੱਡ ਕੇ
ਓਹਨਾ ਉੱਤੇ ਮਿੱਟੀਆਂ ਨਾ ਮਾਰ
ਸਾਡੇ ਨਾਲ ਇੱਥੇ ਜੱਟ ਨੇ ਤਾਂ ਪੜ੍ਹਦੇ
ਪਿਆਰਾ ਵਾਲੇ ਬਰਕੇ
ਪਤਾ ਨਹੀਂ ਕਿੰਨੀ ਮਗਰ ਪਈਆਂ ਨੇ
ਤੇਰੀ ਜਿਹੀ ਕੁੜੀ ਟੈਂਸ਼ਨ ਦੇਣ ਵਾਲੀ
ਟੈਂਸ਼ਨ ਨਾ ਲਾਈ ਆ
ਤੈਨੂੰ ਦਿਸਦਾ ਕਿਊਟ ਅਜੇ ਦਿਸਦਾ ਬੁਰਾਈਆਂ
ਮੇਰੀ ਗੱਲਾਂ ਤੈਨੂੰ ਚੁਭ ਜਾਣ
ਇਹ ਸਾਥ ਨੇ ਜੋ ਕਾਈਆਂ
ਜੋੜਾ ਲੈਣ ਨਾ ਲੈਣ ਮੈਨੂੰ ਦੱਸ ਦੇ ਲਿਖਾਰੀ
ਕੱਲੇ ਦਿਲਾਂ ਨਾਲ ਖੇਡਦਾ ਨਹੀਂ ਉਝ ਤਾਂ ਖਿਡਾਰੀ
ਖੱਡ ਕਿੰਨਿਆਂ ਤੋਂ ਘਾਟੇ ਪਾਸੇ ਠੀਕ ਨਾ ਵਪਾਰੀ
ਜੂਆ ਜ਼ਿੰਦਗੀ ਦਾ ਲੰਘੇ ਫਿਰ ਸਿਰੇ ਦਾ ਜਵਾਰੀ
(ਸਿਰੇ ਦਾ ਜਵਾਰੀ, ਸਿਰੇ ਦਾ ਜਵਾਰੀ)

FAQs

Tunetexts Logo
Tunetexts

Tunetexts is committed to providing accurate and engaging content, ensuring that music lovers have access to the lyrics they seek.

Articles: 44

Leave a Reply

Your email address will not be published. Required fields are marked *